ਨੂਰਾ ਸਿਸਟਰਸ ਦੀ ਜੋੜੀ ਵਿੱਚ ਦਰਾਰ ਆ ਗਈ ਹੈ।ਨੂਰਾਂ ਸਿਸਟਰਸ ਨੇ ਆਪਣੀ ਬੁਲੰਦ ਆਵਾਜ਼ ਅਤੇ ਵਧੀਆ ਗਾਇਕੀ ਦੀ ਬਦੌਲਤ ਪੰਜਾਬੀ ਹੀ ਨਹੀਂ ਬਾਲੀਵੁੱਡ ਇੰਡਸਟਰੀ ‘ਚ ਵੀ ਵੱਖਰੀ ਪਛਾਣ ਬਣਾਈ ਹੈ ।ਇਨ੍ਹਾਂ ਦੇ ਵੱਖ ਹੋਣ ਤੋਂ ਬਾਅਦ ਪਿਤਾ ਭਾਵੁਕ ਹੁੰਦੇ ਹੋਏ ਨਜ਼ਰ ਆਏ।
.
Emotional pictures of the father of Nooran Sisters after leaving with the girls.
.
.
.
#nooransisters #gulshanmeer #punjabnews